*New* Shayari in Punjabi Attitude (Poetry, Status, SMS)

A huge collection of Attitude Shayari in Urdu, Hindi sad, love quotes in Urdu is part of emotional feelings like it made a strong relationship between couples.  High. It is often seen that people using the Shirana style, and shows their on Facebook and Whatsapp. People who have an attitude have a different view over things. The reaction that happens when you succeed or fail is called Attitude. In life, a successful person is the one who has it’s own unique style with a great attitude.

Latest Shayari in Punjabi Attitude | Best Personality Status in Punjabi, Block Status, Sardari.

Attitude for girls sms images photos massages wallpaper dpz

 

ਤਾਲੇ ਬਿਨਾਂ ਚਾਬਿਆ ਦੇ ਵੀ ਖੋਲ੍ਹ ਦਈਦੇ ਆਹ ਜਿਹੜੇ ਖੁਦ, 

ਉਸਤਾਦ ਦਸਦੇ ਇਹੋ ਜਿਹੇ ਤਾ ਪੈਰਾਂ ਵਿੱਚ ਹੀ ਰੋਲ ਦਈਦੇ.

 

ਕਹਿੰਦੇ ਨਜਰਾਂ ਨੀ ਮਿਲਉਂਦਾ ਬੜਾ ਹੰਕਾਰ ਚ ਫਿਰਦਾ.

ਸਿਰ ਨੀਵਾ ਰੱਖ ਕੇ ਚੱਲਣਾ ਇਹ ਤਾਂ ਸਾਨੂੰ ਸੰਸਕਾਰ ਚ ਮਿੱਲਦਾ.!

 

ਪੁੱਤ ਤੂੰ ਹਾਲੇ ਜਵਾਕ ਏ ਉਹਨਾਂ ਨੂੰ ਪੁੱਛ ਜਿਹਨਾਂ ਨਾਲ ਥਾ ਥਾ ਤੇ ਵਜੀ,

ਠਗੀ ਹੋਵੇ ਬੱਲਿਆ ਸਾਇਰ ਉਹੀ ਬਣਦਾ ਜਿਹਦੇ ਸੱਟ ਦਿਲ ਤੇ ਲੱਗੀ ਹੋਵੇ.!

 

Punjabi sms images photos massages wallpaper dpz

ਨਾ ਸਾਡੇ ਕੋਲ ਮਹਿੰਗੇ ਫੋਨ ਹੈ,

ਤੇ ਨਾ ਜ਼ਿਆਦਾ ਮਹਿੰਗੇ ਕਪੜੇ,

ਅਸੀਂ ਮਿੜਲ ਕਲਾਸ ਲੋਕ ਹਾ ਉਸਤਾਦ,

ਅਸੀਂ ਅਪਣੇ ਵਿੱਚ ਹੀ ਉਲਝ ਰਹੇ ਜਾਂਦੇ ਹਾ ਨਾ ਜ਼ਿਆਦਾ ਵਡੇ ਲਫੜੇ.

ਗੁਰੂ ਗਾਬਾ !

 

ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ,

ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.!

 

ਸ਼ਮਸ਼ਾਨ ਨੇ ਕਿਹਾ ਜਿਸ ਦਿਨ ਬੰਦੇ ਤੇਰੇ ਅੰਦਰ ਹੰਕਾਰ ਆਵੇ ਉਸ ਦਿਨ ਮੇਰੇ,

ਵਿਹੜੇ ਵਿੱਚ ਆ ਕੇ ਵੇਖ ਲਈ ਤੇਰੇ ਤੋਂ ਕਿਤੇ ਵੱਡੇ ਵੱਡੇ ਮੈਂ ਸੁਆਹ ਬਣਾ ਕੇ ਉਡਾ ਦਿੱਤੇ.!


attitude sms images photos massages wallpaper dpz

GAWA TAH ASI V BOHT LEYA,

HUN HOR MANGNA KUJ NI,

HLE V KOL BATHERE AUNGE,

HUN HOR KISE NAL RKHNA KUJH NI.!

 

Jinha di nazar ch asi khrab a,

Oh apniya akha dan kr den.

 

KYI VAR IARADA KITA AE K KISHTI APNI DOB DEYA,

PR AKAD VEKH TUFANA DI,

MAINU PAR LANGAUNI PAINDI AE.

 

See also  *[51]* Gulzar Shayari In Hindi (Poetry, Status, SMS)

Sad sms images photos massages wallpaper dpz

Those who dreamed of crying for us,

Dream So beautiful but Living is just a dream.!

 

Dogleyaa ton door rehna,

Eh gal dil nu samjhai hoi ae,

Lok bol ke sunaunde a,

Asi chup reh ke duniyaa machai hoi e.

 

MUH TE GAL KAR PITH PICHE KYO BUKDA AE,

OH PARKH KE CHDDE AA PUTT,

JINNA DE SIR TE TU UDD DA AE.

 


Love sms images photos massages wallpaper dpz

 

ہو کنے دور میتو بدل کہ چال ہو گئے

کنے انٹی ہو گئے کنے میرے نال ہو گئے

 

حوصلے مضبوط ہوں تا

امبرہ جدے خواب وی بڑے نہی لگدے

 

وہ مسکرا کہ سارے دکھ تال دندہ اے

رب کسے کسے نو یہ گن کمال دیندا اے

 

Punjabi sms images photos massages wallpaper dpz

ہار نہ مننان دا ارادہ کج اس طرح سی,

کہ دگ دگ کے وی سمنبھال دا رہا

. ہواوہ نے بہت کوشش کتی بجاؤں دی

, پر ایک دیوا طوفانا کہ وی جگدا رہا

 

,خود تے بھروسہ رکھو تا طاقت بندہ ہے

دوجیاں تے رکھو تا کمزوری

 

 

,اکھ کہ سرور نشے ورگا پر میں بندہ شرابی نہ

 .میں کیا دے جین دہ کران ہا تے کیا دی بربادی دہ


Block attitude sms images photos massages wallpaper dpz

ਜਿੱਥੇ ਮੱਤ ਨੀ ਮਿਲਦੀ ਉਥੇ ਬਹੁਤੇ ਰਾਜ਼ ਨਹੀਂ ਦੱਸੀਦੇ,

ਸੱਪ ਦੇ ਡੱਸਣ ਬਾਅਦ ਹੀ ਜ਼ਹਿਰ ਦੇ ਰੰਗ ਦਾ ਪੱਤਾ ਲੱਗਦਾ ਏ,

ਕਿੱਸੇ ਦੇ ਕਹਿਣ ਨਾਲ਼ ਨੀ ਉਸਤਾਦ ਬਣ ਜਾਈਦਾ, ਅੰਦਰ ਹੰਕਾਰ ਨੂੰ ਖੱਤਮ ਕਰਨਾ ਪੈਂਦਾ ਹੈ,

ਆਕਲਣ ਕੋਈ ਵੀ ਬਿਨਾਂ ਜਾਣਕਾਰੀ ਦੇ ਨਹੀਓ ਕਰੀਦਾ ਖੱਤਰੀ ਅੰਦਰ ਗਹਿਰੀ ਸ਼ਾਂਤੀ ਦਾ ਪ੍ਰਕੋਪ ਹੁੰਦਾ ਏ.

 

ਸ਼ਤਰੰਜ ਖੇਡਣਾ ਸਾਡੀ ਫ਼ਿਤਰਤ ਨਹੀਂ ਕਿਉਂਕਿ ਦੁਸ਼ਮਣ ਦੀ ਸਾਡੇ ਸਾਹਮਣੇ,

ਬੈਠਣ ਦੀ ਔਕਾਤ ਨਹੀਂ । ਤੇ ਦੋਸਤਾਂ ਨਾਲ ਅਸੀਂ ਕਦੇ ਚਾਲ ਨਹੀਂ ਚੱਲਦੇ.!

 

ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,

ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ,

ਲੱਖਾਂ ਸਿੰਘ ਨੇ ੲਿੱਥੇ ‪‎ਸ਼ਹੀਦ‬ ਹੋਏ,

ਏਵੈ ਨੀ ਮਿਲੀਆਂ ਸਰਦਾਰੀਆਂ ਨੇ.

 

personality status sms images photos massages wallpaper dpz

ਨਾ ਕਿਸੇ ਤੋਂ ਸਾੜਾ ਮੈਨੂੰ ਨਾ ਈਰਖਾ ਕਿਸੇ ਨਾਲ ਰੱਖੀ ਆ ਬਾਬਾ,

ਨਾਨਕ ਦਿਲ ❤️?ਵਿੱਚ ਵੱਸਦਾ ਬੱਸ ਓਟ ਉਸਦੀ ਤੱਕੀ ਆ.

 

ਸਾਨੂੰ College ਨੇ ਸਾਫ ਮਨਾ ਕਰਤਾ,

ਤੁਹਾਨੂੰ ਕੁੜਤੇ ਪਜਾਮੇ ਪਾਉਣੇ Ban ਨੇ

ਪਰ ਕੌਣ ਸਮਝਾਵੇ,

ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ Fan ਨੇ.

 

ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ,

ਮੁਨਾਫੇ ਨੀ ਭਾਲਦੇ ਥੰਮਾਂ ਵਰਗੇ ਜੋ ਨਾਲ ਖੜਦੇ ਨੇ,

ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ.!


2 line  sms images photos massages wallpaper dpz

Na churi rakde ha or Na pistol rakhdy ha,

DILWALO da beta hu bas dil wich jigar rakhda hu.!

 

 

Dunia me SirF 2 Chize hi mashoor Han,

Mera Style OR Mere GF ki SmiLe.!

 

 

Log sade to jal rahy han Lagda hai,

Apne sike bhe Is seher wich chal rahe ne.

 

yaari  sms images photos massages wallpaper dpz

 

Ni To Free De Wifi Wargi Har koI Atach hon nu fire,,

Yar Airtel dE 4G Warga Jani Khani Di Range To Pare.

 

Mere dil te likhiya tera nam,

Vekhi ik din sada lai mitt jana.

 

Tainu apna bana ke dekh liya,

Dil asan laga ke dekh liya,

Isnu vi dukh tere piyare ne,

Man asan samjha ke dekh liya.

 


girls sms images photos massages wallpaper dpz

 

میں کہندا سی خراب ہے زمانہ

 پر زمانے توں خراب میرے اپنے حالات ہوں

 

صدام حسین دے بیانا ورگی گبرو لکھدا گانے نی

, موسے تو لے کے گونانے تک جاندے نے سب تانی نو

 

قسمت تیری نے کھد تا کھدنا ہے

, تو وار وار آئی کیوں دل چھوٹا کرنا ہے

girls sms images photos massages wallpaper dpz

 

 

تیری اپنی تھنکنگ تیری اپنی اپروچ

اسی چینج جا مادے تو جو مرضی سوچ

 

سفایاں دینیا چھوڑ دتیا نے

, سیدھی جہی گل بہت برے ہا اسی

 

وقت وی بدلے گا تے سہمنہ وی ہوئے گا

, بس جگرا رکھی اکھ ملاؤں دہ


 

Leave a Comment